ਨੀਵੀਂ ਭੌਂ ਤੇ ਉੱਚਾ ਸਾਕ

- (ਨੀਵੀਂ ਥਾਂ ਦੀ ਜ਼ਮੀਨ ਅਤੇ ਉੱਚੇ ਸਾਕ ਲਾਭਵੰਦ ਹੁੰਦੇ ਹਨ)

ਸਾਹਣੀ-ਭੈਣ ! ਘਰ ਵਰ ਚੰਗਾ ਢੂੰਢਿਓ । ਸਿਆਣਿਆ ਨੇ ਕਿਹਾ ਹੈ ਕਿ ਨੀਵੀਂ ਭੌਂ ਤੇ ਉੱਚਾ ਸਾਕ ਭਾਗਾਂ ਨਾਲ ਮਿਲਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ