ਨੇਕੀ ਬਰਬਾਦ, ਗੁਨਾਹ ਲਾਜ਼ਮ

- (ਕਿਸੇ ਦੀ ਨੇਕੀ ਚੇਤੇ ਨਾ ਰਹੇ, ਪਰ ਉਸਦੀ ਗਲਤੀ ਚੇਤੇ ਰਹੇ)

ਇਹ ਚਿੱਠੀ ਭਾਈਏ ਹੋਰਾਂ ਨੂੰ ਦਿਖਾ ਦਿਆਂ, ਕਿਕਰ ਦੱਸਾਂ, ਮਤਾਂ ਮੇਰੇ ਤੇ ਹੀ ਰੰਜ ਕੱਢਣ। 'ਨੇਕੀ ਬਰਬਾਦ ਗੁਨਾਹ ਲਾਜ਼ਮ' ਵਾਲੀ ਗੱਲ ਆਣ ਬਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ