ਨੇਕੀ ਕਰ ਦਰਯਾ ਮੇ ਡਾਲ

- (ਨੇਕੀ ਕਰੋ, ਪਰ ਭੁੱਲ ਜਾਉ ਬਦਲੇ ਦੀ ਆਸ ਨਾ ਰੱਖੋ)

ਉਹ ਜਾਣਦੇ ਸਨ ਕਿ ਨੇਕੀ ਪਾ ਕੇ ਲੋਕੀ ਸ਼ੁਕਰ ਨਹੀਂ ਕਰਦੇ ਪਰ ਬਦੀ ਕਰਦੇ ਹਨ ਤੇ ਫਿਰ ਨੇਕੀ ਕਰਨ ਵਾਲੇ ਦਾ ਦਿਲ ਤੰਗ ਪੈਂਦਾ ਹੈ। ਇਸੇ ਕਰਕੇ ਹਾਤਮਤਾਈ ਕਿਹਾ ਕਰਦਾ ਸੀ 'ਨੇਕੀ ਕਰ ਦਰਯਾ ਮੇਂ ਡਾਲ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ