ਨੇਕੀ ਨੇਕਾਂ ਤੇ ਬਦੀ ਬਖੀਲਾਂ

- (ਚੰਗਿਆਂ ਨਾਲ ਚੰਗੀ ਤੇ ਭੈੜਿਆਂ ਨਾਲ ਭੈੜੀ ਵਰਤੋਂ ਕਰਨ ਨਾਲ ਝਟ ਲੰਘਦਾ ਹੈ)

ਗੁਰਮੁਖ ਸਭ ਦਾ ਭਲਾ ਮੰਗਦਾ ਹੈ ਪਰ ਦੁਨੀਆਂਦਾਰ 'ਨੇਕੀ ਨੇਕਾਂ ਤੇ ਬਦੀ ਬਖੀਲਾਂ' ਉੱਤੇ ਵਰਤੋਂ ਕਰਦਾ ਹੋਇਆ ਤੋਲ ਤੋਲ ਕੇ ਵੰਡਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ