ਨ੍ਹਾਤਾ ਕਿਰਾੜ ਤੇ ਭੁੱਖਾ ਬਘਿਆੜ

- (ਬਾਣੀਆ ਨਹਾ ਧੋ ਕੇ ਭੁੱਖੇ ਬਘਿਆੜ ਵਾਂਗੂ ਖਾਂਦਾ ਹੈ)

ਭੁੱਖ ਚਮਕਦੀ ਹੀ ਨਹਾਣ ਨਾਲ ਹੈ। ਅਖੇ 'ਨਹਾਤਾ ਕਿਰਾੜ ਤੇ ਭੁੱਖਾ ਬਘਿਆੜ'।

ਸ਼ੇਅਰ ਕਰੋ

📝 ਸੋਧ ਲਈ ਭੇਜੋ