ਨਿਕਾ ਨਿਕਾ ਕੰਮ ਤ੍ਰੁਟ ਮੋਈ ਰੰਨ

- (ਘਰ ਦੇ ਛੋਟੇ ਮੋਟੇ ਕੰਮ ਵਿੱਚ ਹੀ ਰੁੱਝੀ ਘਰ ਵਾਲੀ ਥੱਕ ਟੁੱਟ ਜਾਵੇ ਫਿਰ ਵੀ ਉਸਦੇ ਕੰਮ ਦੀ ਕਦਰ ਨਾ ਹੋਵੇ)

ਘਰ ਦਾ ਨਿੱਕਾ ਮੋਟਾ ਕੰਮ ਵੀ ਮਾਣ ਨਹੀਂ ? 'ਨਿੱਕਾ ਨਿੱਕਾ ਕੰਮ ਤੇ ਤ੍ਰੁਟ ਮੋਈ ਰੰਨ' ਜਾਨ ਅਜ਼ਾਈ ਆਈ ਰਹਿੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ