ਨਿਕਾ ਪੀਹ ਗੁੰਨ੍ਹ ਗੋ, ਰੋਟੀ ਉੱਤੇ ਟਿਕੀ ਹੋ

- (ਕੰਮ ਸਿਆਣਪ ਤੇ ਸੰਜਮ ਨਾਲ ਦਿਲ ਲਾਕੇ ਕਰਨਾ ਚਾਹੀਦਾ ਹੈ)

ਆਦਤਾਂ ਜਿੰਨੀਆਂ ਸੰਜਮੀ ਤੇ ਮਿਹਨਤੀ ਹੋਣ, ਓਨਾਂ ਹੀ ਭਾਗ ਲਗਦਾ ਹੈ । ਠੀਕ ਹੀ ਤਾਂ ਕਿਹਾ ਹੈ “ਨਿਕਾ ਪੀਹ, ਗੁੰਨ੍ਹ ਗੋ, ਰੋਟੀ ਉੱਤੇ ਟਿਕੀ ਹੋ'।

ਸ਼ੇਅਰ ਕਰੋ

📝 ਸੋਧ ਲਈ ਭੇਜੋ