ਨਿਕੰਮੀ ਜੱਟੀ ਉੱਨ ਵੇਲੇ

- (ਵਿਹਲੜ ਨੂੰ ਨਿਕੰਮੀ ਗੱਲ ਹੀ ਸੁੱਝਦੀ ਹੈ)

ਤੇਰਾ ਤਾਂ ਉਹ ਹਾਲ ਹੈ, ਅਖੇ 'ਨਿਕੰਮੀ ਜੱਟੀ ਉੱਨ ਵੇਲੇ' ਜਦ ਵੇਖੋ ਕਿਸੇ ਨਾ ਕਿਸੇ ਬੇਲੋੜੇ ਕੰਮ ਵਿੱਚ ਲੱਗਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ