ਨਿੰਮ ਨਾ ਹੁੰਦੀ ਮਿਠੀ ਸ਼ਕਰ ਗੁੜ ਘੀ ਨਾਲ, ਜਿਹੜਾ ਪਊ ਸੁਭਾ ਨਿਭੇਗੀ ਜੀ ਨਾਲ

- (ਬਣੇ ਹੋਏ ਭੈੜੇ ਤੇ ਖੱਟੇ ਸੁਭਾ ਨਰਮੀ ਨਾਲ ਨਹੀਂ ਬਦਲਦੇ)

ਤੁਸੀਂ ਜੇ ਚਾਹੋ ਕਿ ਮਿੱਠੀਆਂ ਗੱਲਾਂ ਨਾਲ ਉਸ ਪਾਪੀ ਦਾ ਸੁਭਾ ਵਟਾ ਦਈਏ, ਤਾਂ ਝੂਠ ਹੈ । 'ਨਿੰਮ ਨਾ ਹੁੰਦੀ ਮਿਠੀ ਸ਼ਕਰ, ਗੁੜ ਘੀ ਨਾਲ, ਜਿਹੜਾ ਪਊ ਸੁਭਾ ਨਿਭੇਗਾ ਜੀ ਨਾਲ।'

ਸ਼ੇਅਰ ਕਰੋ

📝 ਸੋਧ ਲਈ ਭੇਜੋ