ਨਿਤ ਦਾ ਘਾਸਾ ਪੱਥਰ ਵੀ ਘਸਾ ਦੇਂਦਾ ਹੈ

- (ਲਗਾਤਾਰ ਮਿਹਨਤ ਔਖਿਆਈਆਂ ਨੂੰ ਘਟਾ ਦਿੰਦੀ ਹੈ)

ਅੜੀਏ ! ਘਬਰਾਨੀ ਕਿਉਂ ਏ ? ਤੂੰ ਉੱਦਮ ਕਰੀ ਚੱਲ, 'ਨਿਤ ਦਾ ਘਾਸਾ ਪੱਥਰ ਵੀ ਘਸਾ ਦੇਂਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ