ਨਿਤ ਘਰ ਤਿਸਦੇ ਹਨੇਰ ਹੈ, ਬਾਲ ਨਾ ਖੇਡੇ ਜਿਤ

- (ਜਿਸ ਘਰ ਵਿੱਚ ਕੋਈ ਬਾਲ ਬੱਚਾ ਨਾ ਹੋਵੇ ਉੱਥੇ ਰੌਣਕ ਨਹੀਂ ਹੁੰਦੀ)

ਲੇਡੀ ਡਾਕਟਰ--ਸਰਦਾਰ ਜੀ ! ਰਮੇਸ਼ ਦਾ ਬਾਕਾਇਦਾ ਇਲਾਜ ਕਰਵਾਓ, ਰੱਬ ਆਪੇ ਸੰਤਾਨ ਦੇਵੇਗਾ, ਉਹ ਸੰਤਾਨ ਬਿਨਾਂ ਹੀ ਉਦਾਸ ਹੈ । ਠੀਕ ਤਾਂ ਹੈ 'ਨਿਤ ਘਰ ਤਿਸਦੇ ਹਨੇਰ ਹੈ, ਬਾਲ ਨਾ ਖੇਡੇ ਜਿਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ