ਨਿਤ ਕੁਟੇਂਦੀ ਪਾਰੋ, ਵੇ ਛੁੜਾਉ ਚੌਂਕੀਦਾਰੋ

- (ਜਦ ਕੋਈ ਹਰ ਵੇਲੇ ਹੀ ਮਾਰ ਖਾਂਦਾ ਰਹੇ)

ਕੌਣ ਰੋਜ਼ ਰੋਜ਼ ਇਨ੍ਹਾਂ ਦੇ ਝਗੜਿਆਂ ਵਿੱਚ ਪੈਕੇ ਨਮੋਸ਼ੀ ਖੱਟੇ। ਇੱਥੇ ਤਾਂ 'ਨਿਤ ਕੁਟੇਂਦੀ ਪਾਰੋ, ਵੇ ਛੁੜਾਉ ਚੌਂਕੀਦਾਰੋ' ਵਾਲਾ ਹਾਲ ਹੀ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ