ਨਿਉਂਦਾ ਥਾਲੀ ਦਾ ਤੇ ਮਕਾਣ ਸੱਥਰ ਦੀ

- (ਖੁਸ਼ੀ ਸਮੇਂ ਖੁਸ਼ੀ ਤੇ ਸੋਗ ਸਮੇਂ ਸੋਗ ਸੋਭਦਾ ਹੈ)

ਗ਼ਰੀਬੀ ਨਾਲ ਗ਼ਰੀਬੀ ਕਟੋ। ਜਦ ਦਿਨ ਚੰਗੇ ਸਨ, ਮੈਂ ਮੌਜਾਂ ਵੀ ਕਰਾਈਆਂ। 'ਨਿਉਂਦਾ ਥਾਲੀ ਦਾ ਮਕਾਣ ਸੱਥਰ ਦੀ' । ਹਰ ਗੱਲ ਸਮੇਂ ਸਮੇਂ ਸਿਰ ਹੀ ਸੋਭਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ