ਨੂੰਹ ਮੰਜੇ, ਸੱਸ ਧੰਧੇ, ਦੋ ਦਿਹਾੜੇ ਸੁਖ ਦੇ ਲੰਘੇ

- (ਜਦ ਕੋਈ ਹਰ ਵੇਲੇ ਔਖਾ ਰਹੇ ਤੇ ਕੁਝ ਚਿਰ ਲਈ ਉਸ ਨੂੰ ਅਰਾਮ ਮਿਲੇ)

ਸ਼ੁਕਰ ਹੈ ਰੱਬ ਦਾ, ਕੁਝ ਚਿਰ ਲਈ ਤਾਂ ਸੁਖ ਦਾ ਸਾਹ ਆਏਗਾ। 'ਨੂੰਹ ਮੰਜੇ, ਸੱਸ ਧੰਧੇ, ਦੋ ਦਿਹਾੜੇ ਸੁਖ ਦੇ ਲੰਘੇ।' ਬੀਮਾਰੀ ਵਿੱਚ ਤਾਂ ਅਫਸਰ ਤੋਂ ਛੁੱਟੀ ਮਿਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ