ਉਹ ਘਿਉ ਦੀਆਂ ਕੁਰਲੀਆਂ ਕਰਦਾ ਹੈ

- (ਜਦ ਕੋਈ ਅਤਿ ਦਰਜੇ ਦੀ ਗਰੀਬੀ ਵਿੱਚੋਂ ਨਿਕਲ ਕੇ ਅਮੀਰ ਹੋ ਜਾਵੇ)

ਅੱਜ ਕੱਲ੍ਹ ਤਾਂ ਉਹ ਬੜਾ ਸੁਖੀ ਹੈ। ਹੁਣ ਤਾਂ ਘਿਉ ਦੀਆਂ ਕੁਰਲੀਆਂ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ