ਓਹੀ ਲਾਹ, ਜਿਹੜਾ ਪੇਟ ਗਰਾਹ

- (ਜੋ ਢਿੱਡ ਵਿੱਚ ਪੈ ਜਾਵੇ, ਉਹੋ ਹੀ ਚੰਗਾ ਹੈ)

ਸ਼ਾਹ ਜੀ, ਸਾਡੇ ਲਈ ਤਾਂ “ਉਹੀ ਲਾਹ, ਜਿਹੜਾ ਪੇਟ ਗਰਾਹ'। ਸਾਨੂੰ ਕੀ, ਦੂਜਿਆਂ ਕੋਲ ਕਿੰਨਾ ਹੀ ਧਨ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ