ਪਾ ਚਉਲ, ਚੁਬਾਰੇ ਰਸੋਈ

- (ਜਦ ਕਿਸੇ ਦੇ ਹੱਥ ਪੱਲੇ ਕੁਝ ਨਾ ਹੋਵੇ ਪਰ ਦਿਖਾਵਾ ਬਹੁਤਾ ਕਰੇ)

ਐਵੇਂ ਬਹੁਤਾ ਵਿਖਾਵਾ ਨਹੀਂ ਕਰੀਦਾ, 'ਪਾ ਚਉਲ ਚੁਬਾਰੇ ਰਸੋਈ' ਤੂੰ ਜਿੰਨਾ ਕੁਝ ਹੈਂ ਸਾਰਿਆਂ ਨੂੰ ਪਤਾ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ