ਪਾਹ ਘਤ ਤੇ ਪਿਛੋਂ ਵਾਹ, ਸਾਂਈ ਚਾਹੇ ਤਾਂ ਦੂਣਾ ਲਾਹ

- (ਰੂੜੀ ਪਾਕੇ ਜੇ ਫਿਰ ਹਲ ਵਾਹਿਆ ਜਾਏ ਤਦ ਫਸਲ ਦੂਣੀ ਹੁੰਦੀ ਹੈ)

ਭਲਿਆ ਲੋਕਾ, ਹਰ ਜੱਟ ਜਾਣਦਾ ਹੈ ਕਿ 'ਪਾਹ ਘਤ ਤੇ ਪਿਛੋਂ ਵਾਹ, ਸਾਈਂ ਚਾਹੇ ਤਾਂ ਦੂਣਾ ਲਾਹ' ਤੂੰ ਨਾ ਰੂੜੀ ਪਾਈ ਨਾ ਡੂੰਘਾ ਹਲ ਫੇਰਿਆ, ਫਸਲ ਕਿੱਥੋਂ ਹੁੰਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ