ਪਾਲਾ ਪੋਹ ਨਾ ਮਾਘ ਪਾਲਾ ਵਾਉ ਦਾ

- (ਠੰਢ ਪੋਹ ਤੇ ਮਾਘ ਕਰਕੇ ਨਹੀਂ ਵਧਦੀ, ਸਗੋਂ ਠੰਢੀ ਹਵਾ ਕਰਕੇ ਵਧਦੀ ਹੈ)

ਤਿੱਖੀ ਹਵਾ ਦੇ ਕਾਰਨ ਅੱਜ ਅਪ੍ਰੈਲ ਵਿੱਚ ਏਨੀ ਠੰਢ ਲਗਦੀ ਏ, ਜਿੰਨੀ ਕਦੀ ਸਰਦੀ ਵਿਚ ਨਹੀਂ ਲਗਦੀ। ਠੀਕ ਹੀ ਹੈ, ‘ਪਾਲਾ ਪੋਹ ਨਾ ਮਾਘ, ਪਾਲਾ ਵਾਉ ਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ