ਪਾਨਾ ਵਾੜੀ ਹੋਇ ਘਰ, ਖਰ ਸਾਰ ਨਾ ਜਾਣੇ

- (ਕੋਈ ਚੀਜ਼ ਅਜੇਹੀ ਥਾਂ ਹੋਣੀ ਜਿੱਥੇ ਉਸਦੀ ਬੇਕਦਰੀ ਹੋਵੇ)

ਰਾਜਾ- ਤੁਸੀਂ ਕਾਕੀ ਕਿੱਥੇ ਦਿੱਤੀ ? ਉੱਥੇ ਇਸ ਗੁਣਵਾਨ ਬੱਚੀ ਨੂੰ ਕੌਣ ਪੁੱਛੇਗਾ ? ਅਖੇ 'ਪਾਨਾ ਵਾੜੀ ਹੋਇ ਘਰ, ਖਰ ਸਾਰ ਨਾ ਜਾਣੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ