ਪਾਣੀ ਦਾ ਹਗਿਆ, ਮੂੰਹ ਨੂੰ ਆਉਂਦਾ ਏ

- (ਜਦ ਕਿਸੇ ਮਾੜੀ ਕਰਤੂਤ ਦਾ ਫਲ ਆਪ ਹੀ ਭੋਗਣਾ ਪਏ)

ਸਿਆਣਿਆਂ ਨੇ ਤੱਤ ਕੱਢੇ ਹੋਇ ਹਨ ਜ਼ਿੰਦਗੀ ਦੇ, ਐਵੇਂ ਨਹੀਂ ਆਖਿਆ ਕਿ 'ਪਾਣੀ ਦਾ ਹਗਿਆ ਮੂੰਹ ਨੂੰ ਆਉਂਦਾ ਹੈ।' ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਮਾਂ ਬਾਪ ਦੀ ਬੇਇਜ਼ਤੀ ਕਰਦਾ ਸਾਂ ਤੇ ਹੁਣ ਇਨ੍ਹਾਂ ਬੱਚਿਆਂ ਕੋਲੋਂ ਆਪਣੀ ਬੇਪਤੀ ਸੁਣ ਕੇ ਤੰਗ ਕਿਉਂ ਹੁੰਦਾ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ