ਪਾਣੀ ਖੂਹ ਦਾ, ਘਾਹ ਜੂਹ ਦਾ

- (ਖੂਹ ਦਾ ਪਾਣੀ ਠੰਢਾ ਤੋ ਨਰੋਆ ਹੁੰਦਾ ਹੈ । ਘਾਹ ਜੂਹ ਦਾ ਚੰਗਾ ਹੁੰਦਾ ਹੈ)

ਵਾਹ, ਵਾਹ, ਵਾਹ ! ਕਿੰਨਾ ਮਿੱਠਾ ਤੇ ਠੰਢਾ ਪਾਣੀ ਹੈ, ਇਸ ਖੂਹੀ ਦਾ ! ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ 'ਪਾਣੀ ਖੂਹ ਦਾ, ਘਾਹ ਜੂਹ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ