ਪਾਣੀ ਪੀਣਾ ਪੁਣਕੇ, ਤੇ ਮਾਹਣੂ ਖਾਣਾ ਚੁਣ ਕੇ

- (ਸੋਚ ਸਮਝ ਕੇ ਕਿਸੇ ਨੂੰ ਮਿੱਤਰ ਬਨਾਣਾ ਚਾਹੀਦਾ ਹੈ)

ਬੀਬਾ ! ਬੜਾ ਸੰਭਲ ਕੇ ਕਿਸੇ ਉੱਤੇ ਇਤਬਾਰ ਕੀਤਾ ਕਰੋ। 'ਪਾਣੀ ਪੀਣਾ ਪੁਣਕੇ, ਤੇ ਮਾਹਣੂ ਖਾਣਾ ਚੁਣਕੇ' ਨਿਰਾ ਸ਼ਕਲ ਹੀ ਵੇਖ ਕੇ ਡੁੱਲ੍ਹ ਨਾ ਪਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ