ਪਾਣੀ ਪੁਣ ਪੁਣ ਕੇ ਪੀਣ ਵਾਲੇ, ਲਹੂ ਅਣ ਪੁਣਿਆ ਹੀ ਪੀ ਜਾਂਦੇ ਹਨ

- (ਜਦ ਬੜੇ ਧਰਮੀ ਦਿਸਣ ਵਾਲੇ ਵਿੱਚੋਂ ਘੋਰ ਪਾਪੀ ਨਿਕਲਣ)

ਮੁੜ ਮੁੜ ਮੇਰੇ ਅੰਦਰੋਂ ਇਕ ਪ੍ਰਸ਼ਨ ਉਠਦਾ-"ਕੀ ਪਾਣੀ ਪੁਣ ਪੁਣ ਕੇ ਪੀਣ ਵਾਲੇ, ਲਹੂ ਅਣ-ਪੁਣਿਆ ਹੀ ਪੀ ਜਾਂਦੇ ਹਨ' ? ਅੰਦਰੋਂ ਉੱਤਰ ਮਿਲਦਾ- ਸ਼ਾਇਦ ।

ਸ਼ੇਅਰ ਕਰੋ

📝 ਸੋਧ ਲਈ ਭੇਜੋ