ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ

- (ਜਿਥੇ ਏਕਤਾ ਹੋਵੇ, ਉੱਥੇ ਵਖਰੇਵਾਂ ਨਹੀਂ ਹੋ ਸਕਦਾ)

ਵੀਰੋ, ਰਲ ਮਿਲ ਕੇ ਬਹੁ । ਅਸਾਂ ਤੁਸਾਂ ਇੱਥੇ ਹੀ ਜੰਮਣਾ ਮਰਨਾ ਏ । 'ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ