ਪਾਪੀ ਨੂੰ ਦੋਜ਼ਖ ਨਹੀ, ਧਰਮੀ ਨਰਕੇ ਜਾਇ

- (ਦੋਸ਼ੀ ਤਾਂ ਬਚ ਜਾਣ ਤੇ ਬੇਦੋਸ਼ਿਆਂ ਨੂੰ ਸਜ਼ਾ ਮਿਲੇ)

ਕੀ ਬੇ-ਔੜਕ ਮਿਸਾਲਾਂ ਇਹੋ ਜਿਹੀਆਂ ਸਾਡੇ ਸਾਹਮਣੇ ਮੌਜੂਦ ਨਹੀਂ ਜਿਹਨਾਂ ਨੂੰ ਵੇਖਕੇ ਅਸੀਂ ਕਹਿੰਦੇ ਹਾਂ 'ਪਾਪੀ ਕੋ ਦੋਜ਼ਖ ਨਹੀਂ, ਧਰਮੀ ਨਰਕੇ ਜਾਇ' । ਲਿਖਾਰੀ ਨੇ ਵੀ ਤਾਂ ਕੁਦਰਤ ਦੇ ਪਾਏ ਪੂਰਨਿਆਂ ਤੇ ਚਲਣਾ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ