ਪਾਤਸ਼ਾਹਾਂ ਦੇ ਮਾਮਲੇ ਦਰਿਆਵਾਂ ਦੇ ਫੇਰ

- (ਦਰਿਆ ਦੇ ਵਹਿਣ ਤੇ ਪਾਤਸ਼ਾਹਾਂ ਦੇ ਮਾਮਲਿਆਂ ਦਾ ਕੁਝ ਪਤਾ ਨਹੀਂ ਹੁੰਦਾ ਕਿਸ ਪਾਸੇ ਮੋੜਾ ਖਾ ਜਾਣ)

ਮਹਾਰਾਜ, ਤੁਸੀਂ ਖੋਲ੍ਹ ਕੇ ਸਾਰੀ ਗੱਲ ਦੱਸੋ। ਸਮਾਂ ਸਾਫ ਨੀਤੀ ਦੱਸਣ ਦਾ ਹੈ। ਫੌਜੀ ਅਫਸਰ ਗੋਲ ਮੋਲ ਗੱਲ ਤੋਂ ਚਕਰਤ ਹਨ। ਅੰਤ ਨੂੰ ਇਹ ਹੀ ਨਾ ਹੋਵੇ ਕਿ 'ਪਾਤਸ਼ਾਹਾਂ ਦੇ ਮਾਮਲੇ ਦਰਿਆਵਾਂ ਦੇ ਫੇਰ' ਨੂੰ ਕੌਣ ਬੁਝੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ