ਪਾਵੇ ਹਰ ਕੋਈ, ਠਨਕਾਵੇ ਕੋਈ

- (ਗਹਿਣੇ ਕੱਪੜੇ ਪਾਂਦੇ ਤਾਂ ਸਾਰੇ ਹਨ ਪਰ ਚੰਗੇ ਕਿਸੇ ਕਿਸੇ ਨੂੰ ਹੀ ਲਗਦੇ ਹਨ)

ਰਾਮ ਦੇਈ-ਇੱਛਰਾਂ ! ਗਹਿਣੇ ਤਾਂ ਮੇਰੇ ਪਾਸ ਵੀ ਹਨ ਤੇ ਕਈ ਹੋਰਨਾਂ ਪਾਸ ਵੀ ਪਰ ਸਜਦੇ ਜਿਵੇਂ ਤੈਨੂੰ ਹਨ, ਹੋਰ ਕਿਸੇ ਨੂੰ ਨਹੀਂ। ਠੀਕ ਹੈ-ਪਾਵੇ ਹਰ ਕੋਈ, ਠਨਕਾਵੇ ਕੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ