ਪੱਗ ਰਖ ਕੇ ਹੀ ਖੀਰ ਖਾਈਦੀ ਹੈ

- (ਆਪਣੀ ਆਮਦਨ ਤੇ ਪਤ ਦਾ ਖਿਆਲ ਰੱਖਕੇ ਹੀ ਖਰਚ ਕਰੋ)

ਫਜ਼ੂਲ ਖਰਚੀ ਵੀ ਓਨੀ ਚੰਗੀ ਜਿੰਨੇ ਨਾਲ ਪੱਤ ਬਣੀ ਰਹੇ । 'ਪੱਗ ਰਖ ਕੇ ਹੀ ਖੀਰ ਖਾਈਦੀ ਹੈ'। ਜੇ ਪਿਛੋਂ ਪੱਤ ਲਹਿ ਗਈ, ਤਾਂ ਚਾਰ ਦਿਨਾਂ ਦੀ ਮੌਜ ਕਿਸ ਕੰਮ ?

ਸ਼ੇਅਰ ਕਰੋ

📝 ਸੋਧ ਲਈ ਭੇਜੋ