ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਭੱਜਣਾ ਹੈ

- (ਆਪਣੇ ਨਾਲੋਂ ਤਕੜੇ ਨਾਲ ਮੱਥਾ ਡਾਹਿਆਂ ਨੁਕਸਾਨ ਹੀ ਹੋਣਾ ਹੈ)

ਰਾਣੀ- ਮਹਾਰਾਜ, ਸ਼ੇਰਿ ਪੰਜਾਬ ਦੀ ਈਨ ਮੰਨ ਲੈਣ ਵਿਚ ਹੀ ਲਾਹਾ ਹੈ। 'ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਭੱਜਦਾ ਹੈ' ਜੇ ਲੜਾਈ ਕਰੋਗੇ, ਤਦ ਤਬਾਹੀ ਹੀ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ