ਪਹਾੜੀ ਯਾਰ ਕਿਸਕੇ, ਭਤ ਖਾਧਾ ਖਿਸਕੇ

- (ਆਪਣਾ ਮਤਲਬ ਕੱਢਕੇ ਖਿਸਕਣ ਦੀ ਕਰਨੀ)

ਇਹੋ ਕਾਰਨ ਹੈ, ਕਿ ਇਹਨਾਂ ਕੁਝ ਵਰ੍ਹਿਆਂ ਵਿੱਚ ਸਭ ਪਹਾੜੀਆਂ ਦੇ ਦਿਲਾਂ ਨੂੰ ਉਸਨੇ ਜਿੱਤ ਲਿਆ ਹੈ । ਪਹਾੜੀਏ ਜਿਨ੍ਹਾਂ ਬਾਬਤ ਕਹਾਵਤ ਹੈ । 'ਪਹਾੜੀ ਯਾਰ ਕਿਸਕੇ ਭਤ ਖਾਧਾ ਖਿਸਕੇ' ਬਾਬੂ ਸੁੰਦਰ ਦਾਸ ਦੇ ਇੱਕ ਇਸ਼ਾਰੇ ਉੱਤੇ ਜਾਨਾਂ ਲੜਾ ਦੇਣ ਨੂੰ ਤਿਆਰ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ