ਪਹਿਨੀ ਤੇ ਸੱਠਾਂ ਦੀ ਜੋੜੀ, ਨਹੀਂ ਤੇ ਨੱਕੋਂ ਵੀ ਥੋੜੀ

- (ਲੈਣੀ ਤਾਂ ਬਹੁਮੁੱਲੀ ਚੀਜ਼ ਲੈਣੀ, ਨਹੀਂ ਤਾਂ ਨਹੀਂ ਲੈਣੀ)

ਭੈਣ- ਰਾਧਾ ਦਾ ਤਾਂ ਇਹੀ ਹਾਲ ਏ, ਅਖੇ 'ਪਹਿਨੀ ਤੇ ਸੱਠਾਂ ਦੀ ਜੋੜੀ, ਨਹੀਂ ਤਾਂ ਨੱਕੋਂ ਵੀ ਥੋੜੀ। ਉਹ ਮਾੜੀ ਮੋਟੀ ਚੀਜ਼ ਨੂੰ ਕਦੋਂ ਪਸਿੰਦ ਕਰਦੀ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ