ਪਹਿਲਾਂ ਆਪ, ਪਿਛੋਂ ਬਾਪ

- (ਪਹਿਲਾਂ ਆਪਣੇ ਸੁੱਖ ਦਾ ਖਿਆਲ ਰਖੋ ਤੇ ਫਿਰ ਦੂਜਿਆਂ ਦਾ)

ਕਿਸੇ ਤਰ੍ਹਾਂ ਪੈਸਾ ਬਣਾਇਆ ਜਾਵੇ ਝਟਾ ਪਟ ਆਪਣੇ ਲਈ ਤੇ ਸਾਰੇ ਕੰਗਾਲ ਸਮਾਜ ਨੂੰ ਧਨਾਢ ਕਰਨ ਦਿਆਂ। ਜੰਤਰਾਂ ਦਾ ਖਿਆਲ ਕੱਢ ਦਿਤਾ ਜਾਵੇ। 'ਪਹਿਲਾਂ ਆਪ ਤੇ ਪਿੱਛੋਂ ਬਾਪ।'

ਸ਼ੇਅਰ ਕਰੋ

📝 ਸੋਧ ਲਈ ਭੇਜੋ