ਪਹਿਲਾਂ ਆਇਆ ਸੋ ਪਾਇਆ

- (ਪਹਿਲਾਂ ਪੁੱਜਣ ਵਾਲੇ ਦੀ ਸੇਵਾ ਪਹਿਲਾਂ ਹੁੰਦੀ ਹੈ)

ਕੰਡਕਟਰ ਸਾਹਿਬ ! ਤੁਸੀਂ ਪਿੱਛੋਂ ਆਇਆਂ ਨੂੰ ਪਹਿਲਾਂ ਥਾਂ ਦੇ ਰਹੇ ਹੋ। ਇਹ ਚੰਗੀ ਗੱਲ ਨਹੀਂ। ਚਾਹੀਦਾ ਤਾਂ ਇਹ ਹੈ ਕਿ 'ਪਹਿਲਾਂ ਆਇਆ ਸੋ ਪਾਇਆ' ਲਿਹਾਜ਼ ਵਾਲੀ ਗੱਲ ਨਹੀਂ ਚਾਹੀਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ