ਪਹਿਲਾਂ ਖੁੱਲ੍ਹੀ ਆਟਾ ਪਾਵਾਂ, ਪਿੱਛੋਂ ਹੱਟੀ ਫਿਰਾਂ ਭਰਾਵਾਂ

- (ਪਹਿਲਾਂ ਸੰਜਮ ਨਾ ਕਰਨਾ ਤੇ ਪਿੱਛੋਂ ਮੰਗਦੇ ਫਿਰਨਾ)

ਪਹਿਲਾਂ ਸੰਜਮ ਕਰਨਾ ਸੀ। ‘ਪਹਿਲਾਂ ਖੁੱਲ੍ਹੀ ਆਟਾ ਪਾਵਾਂ, ਪਿੱਛੋਂ ਹੱਟੀ ਫਿਰਾਂ ਭਰਾਵਾਂ"। ਹੁਣ ਮੰਗਦੀ ਫਿਰ ਬੂਹੇ ਬੂਹੇ । ਮੈਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ