ਪਹਿਲਾਂ ਮਾਰੇ ਸੋ ਮੀਰੀ

- (ਪਹਿਲ ਕਰਨ ਵਿੱਚ ਹੀ ਵਡਿਆਈ ਹੈ)

ਜਵਾਨਾ, ਪਹਿਲ ਕਰਨ ਦੇ ਬੜੇ ਲਾਭ ਨੇ। 'ਪਹਿਲਾਂ ਮਾਰੇ ਸੋ ਮੀਰੀ, ਪਿੱਛੋਂ ਮਾਰੇ ਤਾਂ ਕੀੜੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ