ਪਹਿਲਾਂ ਪੂਤ, ਪਛੇਰੀ ਮਾਈ

- (ਜਦ ਕਿਸੇ ਚੀਜ਼ ਦੀ ਆਸ ਸਮੇਂ ਤੋਂ ਬਹੁਤ ਪਹਿਲਾਂ ਰੱਖੀ ਜਾਵੇ)

ਮਾਈ- ਨੀ ਗੁਲਾਬੋ ! ਕੁਝ ਹੋਸ਼ ਟਿਕਾਣੇ ਈ ? ਮੁੰਡਾ ਮਸੀਂ ਪੜ੍ਹਨੇ ਪਿਆ ਏ ਤੂੰ ਤਸੀਲਦਾਰੀ ਮੰਗਦੀ ਏਂ ਅਖੇ ‘ਪਹਿਲਾਂ ਪੂਤ, ਪਛੇਰੀ ਮਾਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ