ਪਹਿਲਾਂ ਯੋਗ, ਪਿੱਛੋਂ ਭੋਗ

- (ਪਹਿਲਾਂ ਦੁੱਖ ਪਾਕੇ ਜਾਂ ਸੰਜਮ ਕਰਨ ਨਾਲ ਹੀ ਪਿੱਛੋਂ ਸੁੱਖ ਮਿਲਦਾ)

ਸੱਚ ਹੈ, ਪਹਿਲਾਂ ਯੋਗ ਪਿੱਛੋਂ ਭੋਗ' ਪਹਿਲਾਂ ਔਕੜਾਂ ਸਹਾਰਨੀਆਂ ਹੀ ਪੈਂਦੀਆਂ ਹਨ ਤਦੇ ਫਿਰ ਅਨੰਦ ਮਾਣੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ