ਪਹਿਲੇ ਪੇਟਾ, ਪਿਛੋਂ ਬੇਟਾ

- (ਜਦ ਕੋਈ ਪਹਿਲਾਂ ਆਪਣਾ ਲਾਭ ਮੁੱਖ ਰਖੇ, ਤੇ ਫਿਰ ਦੂਜਿਆਂ ਦਾ)

ਹਜ਼ੂਰ, ‘ਪਹਿਲੇ ਪੇਟਾ, ਪਿੱਛੋਂ ਬੇਟਾ'। ਪਹਿਲਾਂ ਆਪਣੇ ਰਾਜ ਦਾ ਸੁਖ ਵੀਚਾਰੋ ਤੇ ਫਿਰ ਦੂਜਿਆਂ ਦਾ ਕੰਮ ਸਵਾਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ