ਪਹਿਲੇ ਸ਼ਾਹ, ਪਿੱਛੇ ਬਾਦਸ਼ਾਹ

- (ਸ਼ਾਹੂਕਾਰ ਨਾਲ ਰੋਜ਼ ਵਾਹ ਪੈਣ ਕਰਕੇ ਉਸਦੀ ਮਾਨਤਾ ਬਾਦਸ਼ਾਹ ਨਾਲੋਂ ਵੀ ਵਧੀਕ ਹੈ)

ਠੀਕ ਹੈ, ਭਾਈ ਠੀਕ ਹੈ । 'ਪਹਿਲਾ ਸ਼ਾਹ ਤੇ ਪਿੱਛੋਂ ਬਾਦਸ਼ਾਹ' ਨਿਤ ਵਾਹ ਤਾਂ ਸ਼ਾਹ ਨਾਲ ਹੀ ਪੈਣਾ ਹੋਇਆ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ