ਪਹਿਲੇ ਸੋ ਪਹਿਲੇ, ਪਿੱਛੇ ਸੋ ਪਿੱਛੇ

- (ਪਹਿਲਾਂ ਆਉਣ ਵਾਲੇ ਦਾ ਕੰਮ ਪਹਿਲਾਂ ਤੇ ਪਿੱਛੋਂ ਆਉਣ ਵਾਲੇ ਦਾ ਪਿੱਛੇ ਹੀ ਹੁੰਦਾ ਹੈ)

ਬਈ ਦੁਨੀਆਂ ਵਿੱਚ ਜਿਸਦੀ ਫੂਕ ਪਹਿਲਾਂ ਵੱਜ ਜਾਏ, ਉਸੇ ਦੀ ਜਿੱਤ ਹੁੰਦੀ ਹੈ। “ਪਹਿਲੇ ਸੋ ਪਹਿਲੇ, ਪਿੱਛੇ ਸੋ ਪਿੱਛੇ' ਸੁਸਤੀ ਮਨੁੱਖ ਦਾ ਕੁਝ ਨਹੀਂ ਸੌਰਨ ਦੇਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ