ਪਈ ਰਹੀ, ਸੋ ਮੂਲੋਂ ਗਈ

- (ਪਈ ਪਈ ਚੀਜ਼ ਜਦ ਖਰਾਬ ਹੋ ਜਾਵੇ ਜਾਂ ਗੱਲ ਠੰਡੀ ਹੋ ਕੇ ਵਿਸਰ ਜਾਏ)

ਗੱਲ ਨੂੰ ਠੰਢਾ ਹੋਣ ਦਿਓ ‘ਪਈ ਰਹੀ ਸੋ ਮੂਲੋਂ ਗਈ' ਹੌਲੀ ਹੌਲੀ ਸਾਰੇ ਭੁੱਲ ਜਾਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ