ਪਏਗਾ ਝਗੜਾ ਤਾਂ ਚੁੱਕੇਗਾ ਅੱਧ

- (ਝਗੜਾ ਪੈ ਜਾਣ ਨਾਲ ਝਗੜਨ ਵਾਲਾ ਕੁਝ ਲੈ ਹੀ ਨਿਕਲਦਾ ਹੈ)

ਓੜਕ ਦੀ ਗੱਲ ਹਾਕਮ ਨੇ ਹੁਕਮ ਦਿੱਤਾ ਕਿ ਜਲਾਦ ਨੂੰ ਬੁਲਾਓ ਤੇ ਇਸ ਬਾਲਕ ਨੂੰ ਅੱਧੇ ਅੱਧ ਕਰਕੇ ਦੋਹਾਂ ਦੀ ਝੋਲੀ ਪਾ ਦੇਵੋ ! ਇਹ ਕਹਾਵਤ ਬਹੁਤ ਪੁਰਾਣੀ ਪ੍ਰਸਿੱਧ ਹੈ ਕਿ 'ਪਏਗਾ ਝਗੜਾ ਤਾਂ ਚੁੱਕੇਗਾ ਅੱਧ'।

ਸ਼ੇਅਰ ਕਰੋ

📝 ਸੋਧ ਲਈ ਭੇਜੋ