ਪੈਰ ਕੁਹਾੜਾ ਮਾਰਿਆ ਗਾਫ਼ਲ ਆਪਣੇ ਹਾਥ

- (ਮੂਰਖ ਨੇ ਆਪਣੀ ਹੱਥੀਂ ਆਪਣਾ ਨੁਕਸਾਨ ਕੀਤਾ)

ਉਸ ਮੂਰਖ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ । ਉਸ ਚਲਾਕ ਨੂੰ ਆਪਣਾ ਭੇਦ ਦੱਸ ਕੇ ਬੜੀ ਜ਼ਬਰਦਸਤ ਗ਼ਲਤੀ ਕੀਤੀ ਹੈ। ਚਲੋ ਸਾਨੂੰ ਕੀ, ਆਪੇ ਭੁਗਤੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ