ਪੈਰ ਵੱਡ ਗਵਾਰਾਂ ਦੇ ਸਿਰ ਵੱਡੇ ਸਰਦਾਰਾਂ ਦੇ

- (ਕਿਸੇ ਦਾ ਪੈਰ ਜਾਂ ਸਿਰ ਵੱਡਾ ਵੇਖਕੇ ਇਹ ਅਖਾਣ ਵਰਤਦੇ ਹਨ)

ਕਿਹਾ ਸੋਹਣਾ ਚੌੜਾ ਮੱਥਾ ਹੈ, ਕਿੰਨਾਂ ਦਿਉ ਜਿਹਾ ਕੱਦ ਤੇ ਭਾਰਾ ਗੋਰਾ ਸਿਰ ਹੈ । ਇਹ ਜ਼ਰੂਰ ਕੋਈ ਵੱਡਾ ਆਦਮੀ ਹੈ। ਐਵੇਂ ਨਹੀਂ ਸਿਆਣਿਆਂ ਨੇ ਆਖਿਆ 'ਪੈਰ ਵੱਡੇ ਗਵਾਰਾਂ ਦੇ ਸਿਰ ਵੱਡੇ ਸਰਦਾਰਾਂ ਦੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ