ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ

- (ਝੂਠਾ ਆਦਮੀ ਗਲਤੀ ਫੜੀ ਜਾਣ ਤੇ ਵੀ ਛੁਪਾਈ ਜਾਵੇ ਤੇ ਆਪਣਾ ਔਗੁਣ ਪਰਗਟ ਨਾ ਹੋਣ ਦੇਵੇ)

ਕਿਰਪਾ ਸ਼ਾਹ- ਚੱਲ, ਜਾਹ ਮੇਰੀਆਂ ਅੱਖਾਂ ਅੱਗੋਂ ਕੁੱਤਿਆ, ‘ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਜਵਾਬ ਪਿਆ ਕਰਦਾ ਏ, ਅੱਗੋਂ ਆਕੜ ਆਕੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ