ਪੈਸਾ ਖੋਟਾ ਆਪਣਾ, ਦੂਜੇ ਨੂੰ ਕੀ ਦੋਸ਼

- (ਆਪਣੀ ਚੀਜ਼ ਭੈੜੀ ਹੋਵੇ ਤਾਂ ਦੂਜੇ ਉਸ ਨੂੰ ਭੈੜਾ ਕਹਿਣ ਤਾਂ ਉਹਨਾਂ ਦਾ ਕੀ ਦੋਸ਼)

ਬੁੱਢਾ-ਇਹ ਮੇਰੇ ਕਰਮਾਂ ਦੀ ਖੇਡ ਹੈ, ਪੁੱਤਰ ਜੇ ਚੰਗੇ ਹੁੰਦੇ ਤਾਂ ਫਿਰ ਕੀ ਸੀ ? ਸਿਆਣਿਆਂ ਨੇ ਸੱਚ ਕਿਹਾ ਹੈ 'ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼'।

ਸ਼ੇਅਰ ਕਰੋ

📝 ਸੋਧ ਲਈ ਭੇਜੋ