ਪੈਸਾ ਖੋਟਾ ਨਹੀਂ, ਜੱਟੀ ਰੰਡੀ ਨਹੀਂ

- (ਜੱਟੀ ਰੰਡੀ ਘੱਟ ਹੀ ਰਹਿੰਦੀ ਹੈ, ਤੇ ਪੈਸਾ ਵੀ ਚਲ ਹੀ ਨਿਕਲਦਾ ਹੈ)

ਓਇ ਕਦੀ ਪੈਸਾ ਵੀ ਖੋਟਾ ਹੋਇਆ ਹੈ ? 'ਪੈਸਾ ਖੋਟਾ ਨਹੀਂ ਤੇ ਜੱਟੀ ਰੰਡੀ ਨਹੀਂ" ਦੋਵੇਂ ਕਿਤੇ ਨਾ ਕਿਤੇ ਚਲ ਹੀ ਨਿਕਲਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ