ਪੈਸਾ ਨਾ ਬੱਧਾ, ਢਿੱਡ ਸੁਖਾਂ ਲਧਾ

- (ਜਦ ਕਿਸੇ ਪੇਟੂ ਪਾਸੋਂ ਧਨ ਇਕੱਠਾ ਨਾ ਹੋ ਸਕੇ)

ਓਇ ਰਾਮਿਆਂ, ਤੂੰ ਪ੍ਰਦੇਸ ਵੀ ਛਾਣ ਆਇਓਂ, ਪਰ ਧੰਨ ਕੋਈ ਨਾਂ ਜਮਾਂ ਕਰ ਸਕਿਓਂ । ਇਹ ਕੀ? ਰਾਮੇ ਨੇ ਹੱਸ ਕੇ ਉੱਤਰ ਦਿਤਾ, ਅਖੇ 'ਪੈਸਾ ਨਾ ਬੱਧਾ, ਢਿੱਡ ਸੁਖਾਂ ਲੱਧਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ