ਪੈਸਾ ਪੱਲੇ ਨਾ, ਨਾਉਂ ਕਰੋੜੀ ਮੱਲ

- (ਪੱਲੇ ਕੁਝ ਨਾ ਹੋਵੇ ਤੇ ਵੱਡਾ ਬਣ ਬਣ ਬਹੇ)

ਨੱਥੂ ਸ਼ਾਹ ਦੀ ਗੱਲ ਹੀ ਨਾ ਕਰੋ। ਉਸਦਾ ਤਾਂ ਇਹ ਹਾਲ ਹੈ ਕਿ 'ਪੈਸਾ ਪੱਲੇ ਨਾ ਤੇ ਨਾਉਂ ਕਰੋੜੀ ਮੱਲ'। ਅੰਦਰੋਂ ਫੋਕੇ ਤੇ ਬਾਹਰੋਂ ਦਮ ਗਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ